ਜਿਸ ਦੀ ਗਲ ਸਾਡੇ ਮੰਨਣ ਅੰਦਰ ਆ ਜਾਵੇ।
ਧਨਾਢ, ਬਲਵਾਨ ਤੇ ਸੱਤਾ ਧਾਰੀ ਸੱਚਾ ਹੈ। ਕਿਉਂਕਿ, ਉਨਾ ਨੇ ਧੱਕੇ ਨਾਲ ਮਨਾ ਲੈਣਾ ਹੈ। ਜਾਂ ਸਾਨੂੰ ਉਨ੍ਹਾਂ ਤੱਕ ਲੋੜਾਂ ਹੁੰਦੀਆਂ ਹਨ। ਲੋੜਾਂ ਪੂਰੀਆਂ ਕਰਨ ਲਈ ਉਨਾਂ ਦੇ ਝੂਠ ਦਿਸਦੇ ਹੀ ਨਹੀਂ ਜਾਂ ਭੁਲ ਜਾਂਦੇ ਹਨ।
ਆਪਣਾ ਤੇ ਪਿਆਰਾ ਵੀ ਸੱਚਾ ਹੁੰਦਾ ਹੈ। ਮੋਹ ਵਿੱਚ, ਪਿਆਰੇ ਦੇ ਝੂਠ ਵੀ ਸੱਚ ਹੀ ਲਗਦੇ ਹਨ।