Featured Post

ਸੱਚ ਕੀ ਹੈ?

ਬੜਾ ਸਵਾਦਲਾ ਪ੍ਰਸ਼ਨ ਹੈ “ਸੱਚ ਕੀ ਹੈ”? ਇਹ ਇਕ ਐਸਾ ਪ੍ਰਸ਼ਨ ਹੈ ਜਿਸਦਾ ਸਹੀ ਉੱਤਰ ਕਿਸੇ ਕੋਲ ਵੀ ਨਹੀਂ। ਕਈ ਸੱਚ ਨੂੰ ਪ੍ਰਮਾਤਮਾ ਕਹਿੰਦੇ ਹਨ ਜਾਂ ਪਰਮਾਤਮਾ ਨਾਲ ਤੁ...

ਕੌੜਾ ਸੱਚ ਅਤੇ ਮਿਠਾ ਸੱਚ ਕੇਹੜਾ ਹੈ?


ਜੋ ਗੱਲ ਸਾਡੇ ਜਾਂ ਸਰੋਤੇ ਦੇ ਵਿਚਾਰਾਂ ਦੇ ਅਨੁਕੂਲ ਹੋਵੇ ਓਹ ਮਿੱਠਾ ਸੱਚ ਹੈ,
ਜੋ ਗੱਲ ਸਾਡੇ ਜਾਂ ਸਰੋਤੇ ਦੇ ਵਿਚਾਰਾਂ ਦੇ ਉਲਟ ਹੋਵੇ ਉਹ ਕੌੜਾ ਸੱਚ ਹੈ।

ਵਿਚਾਰਾਂ ਵਿੱਚ ਪਰਵਰਤਨ ਆਉਣ ਨਾਲ ਸੱਚ ਦੀ ਮਿਠਾਸ ਅਤੇ ਕੁੜੱਤਨ ਵਿੱਚ ਵੀ ਫਰਕ ਆਉਂਦਾ ਹੈ।

No comments:

Post a Comment